Tuesday , September 26 2017
Home / 140 Character SMS / Funny Dadi And Pota Jokes In Punjabi Font

Funny Dadi And Pota Jokes In Punjabi Font

੧ ਬੁੜਾ ਆਪਣੇ ਪੋਤਰੇ ਨੂ :- ਪੁਤਰ ਅੰਦਰੋ ਅਲਮਾਰੀ ਚੋ ਮੇਰੇ ਦੰਦ ਲੇ ਕੇ ਆ…

ਪੋਤਰਾ :- ਦਾਦਾ ਜੀ, ਅਜੇ ਰੋਟੀ ਨੀ ਬਣੀ, ੫ ਮਿੰਟ ਬੈਠ ਜਾਓ..

ਬੁੜਾ :- ਨਈ ਪੁਤ, ਰੋਟੀ ਨੀ ਖਾਣੀ, ਓ ਸਾਹਮਣੇ ਵਾਲੀ ਬੁੜੀ ਨੂ ਸਮਾਈਲ (smile) ਦੇਣੀ ਏ……….

About Tom

Internet Enterprenuer, blogger & joker!

Check Also

Santa Banta Jokes In Punjabi

Santa zindagi toh tang aa ke-rabba chak lai…. Awaaz sun ke yamdut pragat hoya te …