in

Very Funny Jokes In Punjabi Font On Bhai And Nihang Ji

ਇਕ ਵਾਰ ੩ ਬਈਏ ਬਸ ਵਿਚ ਸਫਰ ਕਰ ਰਹੇ ਹੁੰਦੇ ਨੇ.. ਕੰਨਡੱਕਟਰ ਨੇ ਕਿਹਾ, “ਹਾਜੀ ਬਈਆ ਕੀਧਰ ਕੋ ਜਾਨਾ ਹੈ ?”
ਪਹਿਲਾ ਬਈਆ ਬੋਲਿਆ, “amritsar  ਜਾਣਾ ਏ”…. ਤਾ

 ਪਿਛੇ ਬੈਠਾ ੧ ਨਿਹੰਗ ਓਦੇ ਵੱਟ ਕੇ ਚਪੇੜ ਮਾਰਦਾ ਤੇ

 ਕਹਿਦਾ,  ਸਾਲਿਆ ਾਮਰਿਤਸਰ ਸਾਹਿਬ ਨੀ ਕਿਹਾ ਜਾਦਾ,

 ਸਾਡੇ ਸਿੰਘਾ ਨੇ ਇੱਥੇ ਸ਼ਹੀਦੀ ਪਾਈ ਏ…

ਕੰਨਡੱਕਟਰ ਦੂਜੇ ਨੂ ਪੁਛਦਾ, “ਹਾਜੀ ਬਈਆ ਤੁਮਨੇ ਕਹਾ ਜਾਨਾ”

ਤਾ ਬਈਆ ਡਰਦਾ ਹੋਇਆ ਕਹਿਦਾ ਹੈ, “ਜਲੰਧਰ ਸਾਹਿਬ

 ਜਾਨਾ ਏ”  ਤਾ ਨਿਹੰਗ ਓਹਦੇ ਵੀ ੧ ਵੱਟ ਕੇ ਮਾਰਦਾ ਹੋਇਆ

 ਕਹਿਦਾ ਹੈ, “ਓਥੇ ਸਾਲਿਆ ਤੇਰਾ ਬੁਢਾ ਸ਼ਹੀਦ ਹੋਇਆ ਹੈ.”

ਕੰਨਡੱਕਟਰ ਹੁਣ ਤੀਜੇ ਨੂ ਪੁਛਦਾ ਹੈ, “ਹਾਜੀ ਬਈਆ ਕਿਥੇ

 ਜਾਨਾ ਹੈ”

ਤਾ ਉਹ ਹੋਰ ਵੀ ਡਰਿਆ ਹੋਇਆ ਕਹਿੰਦਾ ਹੈ, “ਯੇ ਲੋ

 ਪੈਸੇ ੋਰ ਨਿਹੰਗ ਜੀ ਸੇ ਹੀ ਪੂਛ ਲੋ ਕਹਾ ਜਾਨਾ ਏ, ਮੈ

 ਇਸਕੇ ਸਾਛ ਹੀ ਚਲਾ ਜਾਊਗਾ……..”

What do you think?

0 points
Upvote Downvote

Total votes: 0

Upvotes: 0

Upvotes percentage: 0.000000%

Downvotes: 0

Downvotes percentage: 0.000000%

Teacher Student Jokes

Teacher Student Jokes

Papa Jokes In Punjabi Font

Papa Jokes In Punjabi Font